ਲੁਧਿਆਣਾ: ਗੈਂਗਸਟਰ ਡੋਨੀ ਬਲ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਗਿਆਸਪੁਰਾ ਨੂੰ ਜਾਨੋਂ ਮਾਰਣ ਦੀ ਧਮਕੀ ਦਿੱਤੀ ਹੈ। ਜਾਣਕਾਰੀ ਮੁਤਾਬਕ ਵਿਧਾਇਕ ਦੇ ਸਹਿਯੋਗੀ ਨੂੰ ਘੇਰ ਕੇ ਚੇਤਾਵਨੀ ਦਿੱਤੀ ਗਈ। ਇਸ ਮਾਮਲੇ ਦੀ ਸ਼ਿਕਾਇਤ DGP ਕੋਲ ਕੀਤੀ ਗਈ ਹੈ, ਜਿਸ ਤੋਂ ਬਾਅਦ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ।
BREAKING: ਗੈਂਗਸਟਰ ਡੋਨੀ ਬਲ ਵੱਲੋਂ AAP MLA ਗਿਆਸਪੁਰਾ ਨੂੰ ਧਮਕੀ, ਪੰਜਾਬ ਦੀ ਸਿਆਸਤ ‘ਚ ਹੜਕੰਪ
RELATED ARTICLES


