HomePunjabi NewsLiberal Breakingਬਾਲੀਵੁੱਡ ਅਭਿਨੇਤਰੀ ਕੰਗਣਾ ਰਨੌਤ ਨੇ ਆਪਣੀ ਚੋਣ ਕੰਪੇਨ ਦੀ ਕੀਤੀ ਸ਼ੁਰੂਆਤ

ਬਾਲੀਵੁੱਡ ਅਭਿਨੇਤਰੀ ਕੰਗਣਾ ਰਨੌਤ ਨੇ ਆਪਣੀ ਚੋਣ ਕੰਪੇਨ ਦੀ ਕੀਤੀ ਸ਼ੁਰੂਆਤ

ਬਾਲੀਵੁੱਡ ਅਭਿਨੇਤਰੀ ਕੰਗਣਾ ਰਨੌਤ ਨੇ ਆਪਣੀ ਚੋਣ ਕੰਪੇਨ ਦੀ ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਤੋਂ ਸ਼ੁਰੂਆਤ ਕਰ ਦਿੱਤੀ । ਇਸ ਮੌਕੇ ਉਹਨਾਂ ਨੇ ਖੁੱਲੀ ਗੱਡੀ ਦੇ ਵਿੱਚ ਚੋਣ ਪ੍ਰਚਾਰ ਕੀਤਾ । ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਉਸ ਨੂੰ ਸਟਾਰ ਨਾ ਸਮਝਣ ਸਗੋਂ ਆਪਣੀ ਧੀ ਭੈਣ ਸਮਝ ਕੇ ਵੋਟਾਂ ਦੇ ਵਿੱਚ ਕਾਮਯਾਬ ਕਰਨ ਤਾਂ ਜੋ ਉਹ ਇਲਾਕੇ ਦੀ ਤਰੱਕੀ ਲਈ ਕੰਮ ਕਰ ਸਕੇ।

RELATED ARTICLES

Most Popular

Recent Comments