HomePunjabi NewsLiberal Breakingਭਾਜਪਾ ਨੇ ਕੀਤੀ ਪੰਜਾਬ ਸ਼ਰਾਬ ਪਾਲਸੀ ਦੀ ਜਾਂਚ ਦੀ ਮੰਗ

ਭਾਜਪਾ ਨੇ ਕੀਤੀ ਪੰਜਾਬ ਸ਼ਰਾਬ ਪਾਲਸੀ ਦੀ ਜਾਂਚ ਦੀ ਮੰਗ

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਵਫਦ ਅੱਜ ਚੀਫ ਇਲੈਕਸ਼ਨ ਆਫਿਸਰ ਨਾਲ ਮੁਲਾਕਾਤ ਕਰੇਗਾ ਅਤੇ ਮੰਗ ਪੱਤਰ ਸੌਂਪੇਗਾ। ਮੰਗ ਪੱਤਰ ਵਿੱਚ ਪੰਜਾਬ ਦੀ ਸ਼ਰਾਬ ਪਾਲਸੀ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਭਾਜਪਾ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਤਰਾਂ ਹੀ ਪੰਜਾਬ ਸ਼ਰਾਬ ਪਾਲਸੀ ਦੀ ਜਾਂਚ ਹੋਣੀ ਚਾਹੀਦੀ ਹੈ।

RELATED ARTICLES

Most Popular

Recent Comments