HomePunjabi NewsLiberal Breakingਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਮਾਨ ਨੂੰ ਕੀਤਾ ਸਿੱਧਾ ਚੈਲੰਜ

ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਮਾਨ ਨੂੰ ਕੀਤਾ ਸਿੱਧਾ ਚੈਲੰਜ

ਬਿਕਰਮ ਸਿੰਘ ਮਜੀਠੀਆ ਦੇ ਡਰੱਗ ਕੇਸ ਵਿੱਚ ਈਡੀ ਦੀ ਐਂਟਰੀ ਮਗਰੋਂ ਮਜੀਠੀਆ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਇਹ ਖਬਰ ਬਣਾਈ ਗਈ ਹੈ। ਇਸ ਖ਼ਬਰ ਦਾ ਕੋਈ ਸਰੋਤ ਨਹੀਂ ਹੈ। ਇਸ ਦੇ ਸੂਤਰ ਸਿੱਧੇ ਸੀ.ਐਮ ਭਗਵੰਤ ਮਾਨ ਹਨ। ਕੇਸ ਈਡੀ ਨੂੰ ਸੌਂਪੇ ਜਾਣ ਬਾਰੇ ਮੈਨੂੰ ਲੰਬੇ ਸਮੇਂ ਤੋਂ ਪਤਾ ਸੀ। ਭਗਵੰਤ ਮਾਨ ਕਈ ਦਿਨਾਂ ਤੋਂ ਫਿਕਰਮੰਦ ਸੀ ਕਿ ਮਜੀਠੀਆ ਨੂੰ ਕਿਵੇਂ ਫਸਾਇਆ ਜਾਵੇ। ਮਜੀਠੀਆ ਨੇ ਕਿਹਾ ਉਹ ਡਰਨ ਵਾਲੇ ਨਹੀਂ ਹਨ।

RELATED ARTICLES

Most Popular

Recent Comments