ਪੰਜਾਬ 05 ਅਕਤੂਬਰ: ਬਿਕਰਮ ਸਿੰਘ ਮਜੀਠੀਆ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਦਰਜ FIR ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਜਾਇਦਾਦ ਦੀ ਕਥਿਤ ਗਲਤ ਵਰਤੋਂ ’ਤੇ ਸਵਾਲ ਚੁੱਕਣਾ ਕੋਈ ਜੁਰਮ ਨਹੀਂ ਹੈ। ਮਜੀਠੀਆ ਨੇ FIR ਦੇ ਆਧਾਰ ਅਤੇ ਵੇਰਵੇ ਜਨਤਕ ਨਾ ਕਰਨ ’ਤੇ ਵੀ ਸਵਾਲ ਚੁੱਕਦਿਆਂ ਸਰਕਾਰ ਤੋਂ ਪੂਰਾ ਮਾਮਲਾ ਲੋਕਾਂ ਸਾਹਮਣੇ ਰੱਖਣ ਦੀ ਮੰਗ ਕੀਤੀ ਹੈ।
ਬ੍ਰੇਕਿੰਗ : ਸੁਖਪਾਲ ਖਹਿਰਾ ਖ਼ਿਲਾਫ਼ FIR ’ਤੇ ਬਿਕਰਮ ਮਜੀਠੀਆ ਨੇ ਚੁੱਕੇ ਸਵਾਲ, ਕਿਹਾ ਸਰਕਾਰੀ ਜਾਇਦਾਦ ’ਤੇ ਸਵਾਲ ਕਰਨਾ ਕੋਈ ਜੁਰਮ ਨਹੀਂ
RELATED ARTICLES


