Saturday, July 27, 2024
HomePunjabi NewsLiberal Breakingਆਮ ਲੋਕਾਂ ਨੂੰ ਵੱਡੀ ਰਾਹਤ, ਪੰਜਾਬ ਸਰਕਾਰ ਅੱਜ ਬੰਦ ਕਰਨ ਜਾ ਰਹੀ...

ਆਮ ਲੋਕਾਂ ਨੂੰ ਵੱਡੀ ਰਾਹਤ, ਪੰਜਾਬ ਸਰਕਾਰ ਅੱਜ ਬੰਦ ਕਰਨ ਜਾ ਰਹੀ ਹੈ ਦੋ ਹੋਰ ਟੋਲ ਪਲਾਜੇ

ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਅੱਜ ਹੋਰ ਦੋ ਟੋਲ ਪਲਾਜ਼ੇ ਬੰਦ ਕਰ ਦਿੱਤੇ ਜਾਣਗੇ । ਅੱਜ ਰਾਤ ਤੋਂ ਇਹ ਟੋਲ ਪਲਾਜ਼ਾ ਬੰਦ ਹੋ ਜਾਣਗੇ । ਦੱਸ ਦਈਏ ਕਿ ਪਿੰਡ ਰਕਬਾ ਤੇ ਮਹਿਲ ਕਲਾਂ ਵਾਲੇ ਟੋਲ ਪਲਾਜ਼ੇ ਪੰਜਾਬ ਸਰਕਾਰ ਅੱਜ ਤੋਂ ਬੰਦ ਕਰਨ ਜਾ ਰਹੀ ਹੈ । ਕਿਉਂਕਿ ਇਹਨਾਂ ਦੀ ਮਿਆਦ ਖਤਮ ਹੋ ਗਈ ਸੀ । ਇਹਨਾਂ ਟੋਲ ਪਲਾਜ਼ਿਆਂ ਦੇ ਬੰਦ ਹੋਣ ਦੇ ਕਰਕੇ ਲੋਕਾਂ ਨੂੰ ਫਾਇਦਾ ਹੋਵੇਗਾ।

RELATED ARTICLES

Most Popular

Recent Comments