HomePunjabi NewsLiberal Breakingਬਿੱਗ ਬ੍ਰੇਕਿੰਗ: ਨਵਜੋਤ ਸਿੱਧੂ ਨੇ ਸ਼ੁਰੂ ਕੀਤੀ ਨਵੀਂ ਪਾਰੀ

ਬਿੱਗ ਬ੍ਰੇਕਿੰਗ: ਨਵਜੋਤ ਸਿੱਧੂ ਨੇ ਸ਼ੁਰੂ ਕੀਤੀ ਨਵੀਂ ਪਾਰੀ

ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਵੱਡਾ ਐਲਾਨ ਕੀਤਾ ਹੈ । ਨਵਜੋਤ ਸਿੰਘ ਸਿੱਧੂ ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਉਹ ਅੱਜ ਤੋਂ ਰਾਜਨੀਤੀ ਤੋਂ ਕਿਨਾਰਾ ਕਰ ਰਹੇ ਹਨ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਉਹ ਆਪਣਾ ਯੂਟੀਊਬ ਚੈਨਲ ਚਲਾਉਣ ਜਾ ਰਹੇ ਹਨ ਜਿਸ ਦੇ ਰਾਹੀਂ ਉਹ ਹਰ ਸਵਾਲ ਦਾ ਜਵਾਬ ਦੇਣਗੇ। ਉਹਨਾਂ ਦੀ ਬੇਟੀ ਇਸ ਦੀ ਡਾਇਰੈਕਟਰ ਹੋਵੇਗੀ ।

RELATED ARTICLES

Most Popular

Recent Comments