HomePunjabi NewsLiberal Breakingਬੰਗਲਾਦੇਸ਼ ਨੇ ਨੇਪਾਲ ਨੂੰ 21 ਦੌੜਾਂ ਨਾਲ ਹਰਾ ਕੇ ਸੁਪਰ-8 ਲਈ ਕੀਤਾ...

ਬੰਗਲਾਦੇਸ਼ ਨੇ ਨੇਪਾਲ ਨੂੰ 21 ਦੌੜਾਂ ਨਾਲ ਹਰਾ ਕੇ ਸੁਪਰ-8 ਲਈ ਕੀਤਾ ਕੁਆਲੀਫਾਈ

ਟੀ-20 ਵਿਸ਼ਵ ਕੱਪ ਦੇ 37ਵੇਂ ਮੈਚ ‘ਚ ਬੰਗਲਾਦੇਸ਼ ਨੇ ਨੇਪਾਲ ਨੂੰ 21 ਦੌੜਾਂ ਨਾਲ ਹਰਾ ਕੇ ਸੁਪਰ-8 ਲਈ ਕੁਆਲੀਫਾਈ ਕਰ ਲਿਆ ਹੈ। ਨੇਪਾਲ ਨੇ ਕਿੰਗਸਟਾਊਨ ਦੇ ਅਰਨੋਸ ਵੈੱਲ ਮੈਦਾਨ ‘ਤੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਦੀ ਟੀਮ 19.3 ਓਵਰਾਂ ਵਿੱਚ 106 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਵਾਬ ‘ਚ ਨੇਪਾਲ ਦੀ ਟੀਮ 19.2 ਓਵਰਾਂ ‘ਚ 85 ਦੌੜਾਂ ਹੀ ਬਣਾ ਸਕੀ।

RELATED ARTICLES

Most Popular

Recent Comments