HomePunjabi NewsLiberal Breakingਕਨੇਡਾ ਵਿੱਚ ਰਹਿ ਰਹੇ ਵਿਦਿਆਰਥੀਆਂ ਲਈ ਖੜੀ ਹੋਈ ਨਵੀਂ ਮੁਸੀਬਤ

ਕਨੇਡਾ ਵਿੱਚ ਰਹਿ ਰਹੇ ਵਿਦਿਆਰਥੀਆਂ ਲਈ ਖੜੀ ਹੋਈ ਨਵੀਂ ਮੁਸੀਬਤ

ਕੈਨੇਡਾ ਨੇ ਵਿਦੇਸ਼ੀ ਸਟੂਡੈਂਟਸ ਤੋਂ ਸਟੱਡੀ ਪਰਮਿਟ, ਵੀਜ਼ਾ, ਵਿਦਿਅਕ ਰਿਕਾਰਡ, ਅੰਕ ਪ੍ਰਮਾਣ ਪੱਤਰ ਅਤੇ ਅਟੈਂਡੈਂਸ ਰਿਪੋਰਟ ਜ਼ਰੂਰ ਪੇਸ਼ ਕਰਨ ਦੀ ਮੰਗ ਕੀਤੀ ਹੈ। ਇਸ ਕਾਰਨ ਵਿਦੇਸ਼ੀ ਸਟੂਡੈਂਟਸ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਸਟੱਡੀ ਪਰਮਿਟ ਨੂੰ ਸਿਰਫ਼ ਕੈਨੇਡਾ ਆਉਣ ਦਾ ਸਾਧਨ ਬਣਾਉਣ ਵਾਲਿਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

RELATED ARTICLES

Most Popular

Recent Comments