HomePunjabi NewsLiberal Breakingਭਾਰਤ ਦੇ ਆਸਟ੍ਰੇਲੀਆ ਦੌਰੇ ਵਿੱਚਕਾਰ ਕੋਚ ਗੌਤਮ ਗੰਭੀਰ ਮੁੜੇ ਵਾਪਸ ਭਾਰਤ

ਭਾਰਤ ਦੇ ਆਸਟ੍ਰੇਲੀਆ ਦੌਰੇ ਵਿੱਚਕਾਰ ਕੋਚ ਗੌਤਮ ਗੰਭੀਰ ਮੁੜੇ ਵਾਪਸ ਭਾਰਤ

ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਬਾਰਡਰ-ਗਾਵਸਕਰ ਟਰਾਫੀ ਦੇ ਦੌਰਾਨ ਘਰ ਪਰਤ ਰਹੇ ਹਨ। ਕੈਨਬਰਾ ‘ਚ 30 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਅਭਿਆਸ ਮੈਚ ‘ਚ ਉਹ ਭਾਰਤੀ ਟੀਮ ਨਾਲ ਨਹੀਂ ਹੋਣਗੇ। ਹਾਲਾਂਕਿ ਉਹ 6 ਦਸੰਬਰ ਤੋਂ ਹੋਣ ਵਾਲੇ ਐਡੀਲੇਡ ਟੈਸਟ ਤੋਂ ਪਹਿਲਾਂ ਟੀਮ ਨਾਲ ਜੁੜ ਜਾਵੇਗਾ। ਗੰਭੀਰ ਇੱਕ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਭਾਰਤ ਆ ਰਹੇ ਹਨ।

RELATED ARTICLES

Most Popular

Recent Comments