HomePunjabi NewsLiberal Breakingਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਵੱਡੀ ਲੀਡ ਨਾਲ ਅੱਗੇ

ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਵੱਡੀ ਲੀਡ ਨਾਲ ਅੱਗੇ

ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਸਿਰਫ਼ 8 ਰਾਜਾਂ ਵਿੱਚ ਗਿਣਤੀ ਬਾਕੀ ਹੈ। ਹੁਣ ਤੱਕ 42 ਰਾਜਾਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਨੇ 26 ਅਤੇ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਨੇ 15 ਵਿੱਚ ਜਿੱਤ ਹਾਸਲ ਕੀਤੀ ਹੈ। ਟਰੰਪ ਬਹੁਮਤ ਤੋਂ ਸਿਰਫ਼ 23 ਸੀਟਾਂ ਦੂਰ ਹਨ। ਉਨ੍ਹਾਂ ਨੂੰ 538 ਸੀਟਾਂ ‘ਚੋਂ 247 ਸੀਟਾਂ ਮਿਲੀਆਂ ਹਨ, ਜਦਕਿ ਕਮਲਾ ਨੂੰ 214 ਸੀਟਾਂ ਮਿਲੀਆਂ ਹਨ। ਦੋਵਾਂ ਵਿਚਾਲੇ ਸਿਰਫ 33 ਸੀਟਾਂ ਦਾ ਫਰਕ ਹੈ। ਹਾਲਾਂਕਿ, ਟਰੰਪ ਬਾਕੀ 8 ਵਿੱਚੋਂ 6 ਰਾਜਾਂ ਵਿੱਚ ਅੱਗੇ ਚੱਲ ਰਹੇ ਹਨ।

RELATED ARTICLES

Most Popular

Recent Comments