More
    HomePunjabi NewsLiberal Breakingਟੀਮ ਇੰਡੀਆ ਜ਼ਿੰਬਾਬਵੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਹੋਈ ਰਵਾਨਾ

    ਟੀਮ ਇੰਡੀਆ ਜ਼ਿੰਬਾਬਵੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਹੋਈ ਰਵਾਨਾ

    ਟੀਮ ਇੰਡੀਆ ਜ਼ਿੰਬਾਬਵੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਮੰਗਲਵਾਰ ਸਵੇਰੇ ਮੁੰਬਈ ਲਈ ਰਵਾਨਾ ਹੋ ਗਈ। ਭਾਰਤ ਨੂੰ ਜ਼ਿੰਬਾਬਵੇ ਦੌਰੇ ‘ਤੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਸੀਰੀਜ਼ ਦਾ ਪਹਿਲਾ ਮੈਚ 6 ਜੁਲਾਈ ਨੂੰ ਹਰਾਰੇ ‘ਚ ਖੇਡਿਆ ਜਾਵੇਗਾ। ਸ਼ੁਭਮਨ ਗਿੱਲ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ।

    RELATED ARTICLES

    Most Popular

    Recent Comments