ਗੈਂਗਸਟਰ ਗੋਲਡੀ ਬਰਾੜ ਜਿੰਦਾ ਹੈ ਇਸਦੀ ਤਸਦੀਕ ਅਮਰੀਕਾ ਦੀ ਪੁਲਿਸ ਨੇ ਕੀਤੀ ਹੈ। ਕੱਲ ਤੋਂ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਅਮਰੀਕਾ ਦੀ ਪੁਲਿਸ ਨੇ ਤਸਦੀਕ ਕੀਤਾ ਹੈ ਕਿ ਗੋਲਡੀ ਬਰਾੜ ਨਹੀਂ ਮਰਿਆ ਉਹ ਜਿੰਦਾ ਹੈ।
ਨਹੀਂ ਮਾਰਿਆ ਗਿਆ ਗੈਂਗਸਟਰ ਗੋਲਡੀ ਬਰਾੜ ਅਮੇਰੀਕਨ ਪੁਲਿਸ ਨੇ ਕੀਤੀ ਪੁਸ਼ਟੀ
RELATED ARTICLES