HomePunjabi NewsLiberal Breakingਨਹੀਂ ਮਾਰਿਆ ਗਿਆ ਗੈਂਗਸਟਰ ਗੋਲਡੀ ਬਰਾੜ ਅਮੇਰੀਕਨ ਪੁਲਿਸ ਨੇ ਕੀਤੀ ਪੁਸ਼ਟੀ

ਨਹੀਂ ਮਾਰਿਆ ਗਿਆ ਗੈਂਗਸਟਰ ਗੋਲਡੀ ਬਰਾੜ ਅਮੇਰੀਕਨ ਪੁਲਿਸ ਨੇ ਕੀਤੀ ਪੁਸ਼ਟੀ

ਗੈਂਗਸਟਰ ਗੋਲਡੀ ਬਰਾੜ ਜਿੰਦਾ ਹੈ ਇਸਦੀ ਤਸਦੀਕ ਅਮਰੀਕਾ ਦੀ ਪੁਲਿਸ ਨੇ ਕੀਤੀ ਹੈ। ਕੱਲ ਤੋਂ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਅਮਰੀਕਾ ਦੀ ਪੁਲਿਸ ਨੇ ਤਸਦੀਕ ਕੀਤਾ ਹੈ ਕਿ ਗੋਲਡੀ ਬਰਾੜ ਨਹੀਂ ਮਰਿਆ ਉਹ ਜਿੰਦਾ ਹੈ।

RELATED ARTICLES

Most Popular

Recent Comments