HomePunjabi NewsLiberal Breakingਬ੍ਰੇਕਿੰਗ: ਗੱਠਜੋੜ ਮਗਰੋਂ ਅਕਾਲੀ-ਭਾਜਪਾ ਆਗੂਆਂ ਦੀ ਚੰਡੀਗੜ੍ਹ 'ਚ ਪਹਿਲੀ ਅਹਿਮ ਮੀਟਿੰਗ, PM...

ਬ੍ਰੇਕਿੰਗ: ਗੱਠਜੋੜ ਮਗਰੋਂ ਅਕਾਲੀ-ਭਾਜਪਾ ਆਗੂਆਂ ਦੀ ਚੰਡੀਗੜ੍ਹ ‘ਚ ਪਹਿਲੀ ਅਹਿਮ ਮੀਟਿੰਗ, PM ਮੋਦੀ ਦੀ ਮੋਗਾ ਰੈਲੀ ਤੇ ਸੀਟ ਵੰਡ ‘ਤੇ ਹੋਈ ਚਰਚਾ

ਚੰਡੀਗੜ੍ਹ: ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੇ ਐਲਾਨ ਤੋਂ ਬਾਅਦ ਅੱਜ ਦੋਵਾਂ ਪਾਰਟੀਆਂ ਦੇ ਆਗੂਆਂ ਦੀ ਚੰਡੀਗੜ੍ਹ ਸਥਿਤ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ‘ਤੇ ਪਹਿਲੀ ਸਾਂਝੀ ਮੀਟਿੰਗ ਹੋਈ। ਭਾਜਪਾ ਵਫ਼ਦ ਵਿੱਚ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਸ਼ਾਮਲ ਸਨ। ਮੀਟਿੰਗ ਦੌਰਾਨ 8 ਦਸੰਬਰ ਨੂੰ ਮੋਗਾ ਵਿਖੇ ਹੋਣ ਵਾਲੀ PM ਮੋਦੀ ਦੀ ਰੈਲੀ ਅਤੇ ਸੀਟ ਵੰਡ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ।

RELATED ARTICLES

Most Popular

Recent Comments