ਲੁਧਿਆਣਾ: ਬੁੱਢੇ ਦਰਿਆ ਨੂੰ ਮੁਕੰਮਲ ਤੌਰ ‘ਤੇ ਪ੍ਰਦੂਸ਼ਣ ਮੁਕਤ ਕਰਨ ਦੇ ਯਤਨਾਂ ਤਹਿਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ 48ਵੀਂ ਸਮੀਖਿਆ ਮੀਟਿੰਗ ਹੋਈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸੰਤ ਸੀਚੇਵਾਲ ਨੇ ਸਫ਼ਾਈ ਕਾਰਜ ਹੋਰ ਤੇਜ਼ ਕਰਨ, ਸਾਫ਼ ਪਾਣੀ ਛੱਡਣ ਅਤੇ ਦੋਵਾਂ ਡੇਅਰੀ ਕੰਪਲੈਕਸਾਂ ‘ਚੋਂ ਗੋਹਾ ਚੁੱਕਣ ਦੇ ਪ੍ਰਬੰਧ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ।
ਬ੍ਰੇਕਿੰਗ: ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੰਤ ਸੀਚੇਵਾਲ ਦੀ ਅਗਵਾਈ ਹੇਠ ਹੋਈ 48ਵੀਂ ਸਮੀਖਿਆ ਮੀਟਿੰਗ, ਸਫ਼ਾਈ ਕਾਰਜ ਤੇਜ਼ ਕਰਨ ਦੇ ਨਿਰਦੇਸ਼
RELATED ARTICLES


