HomePunjabi NewsLiberal Breakingਬ੍ਰੇਕਿੰਗ: ਵੱਖ ਹੋਣ ਦਾ ਢੌਂਗ ਰਚ ਕੇ ਅੰਦਰਖਾਤੇ ਸਮਝੌਤੇ ਕਰਨਾ ਵਿਰੋਧੀਆਂ ਦੀ...

ਬ੍ਰੇਕਿੰਗ: ਵੱਖ ਹੋਣ ਦਾ ਢੌਂਗ ਰਚ ਕੇ ਅੰਦਰਖਾਤੇ ਸਮਝੌਤੇ ਕਰਨਾ ਵਿਰੋਧੀਆਂ ਦੀ ਪੁਰਾਣੀ ਚਾਲ, ਇਨ੍ਹਾਂ ਦਾ ਸਾਥ ਦੇਣਾ ਵੱਡਾ ਧੋਖਾ ਹੋਵੇਗਾ: CM ਭਗਵੰਤ ਮਾਨ

ਚੰਡੀਗੜ੍ਹ: ਅਕਾਲੀ-ਭਾਜਪਾ ਗਠਜੋੜ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਨਤਾ ਅੱਗੇ ਵੱਖ ਹੋਣ ਦਾ ਢੌਂਗ ਰਚਣਾ ਅਤੇ ਅੰਦਰਖਾਤੇ ਸਮਝੌਤਿਆਂ ਰਾਹੀਂ ਲੁੱਟ ਤੇ ਕੁਰਸੀ ਦਾ ਲਾਲਚ ਹੀ ਵਿਰੋਧੀਆਂ ਦਾ ਅਸਲ ਚਿਹਰਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਦਹਾਕਿਆਂ ਤੱਕ ਸੱਤਾ ਵਿੱਚ ਰਹਿ ਕੇ ਪੰਜਾਬ ਦਾ ਕੁਝ ਨਹੀਂ ਸੰਵਾਰਿਆ, ਉਨ੍ਹਾਂ ਦਾ ਸਾਥ ਦੇਣਾ ਲੋਕਾਂ ਵੱਲੋਂ ਆਪਣੇ ਆਪ ਨਾਲ ਕੀਤਾ ਵੱਡਾ ਧੋਖਾ ਹੋਵੇਗਾ।

RELATED ARTICLES

Most Popular

Recent Comments