HomePunjabi NewsLiberal Breakingਭਾਰਤੀ ਆਫ ਸਪਿਨਰ ਅਸਵਿਨ ਬਣੇ ਦੁਨੀਆਂ ਦੇ ਨੰਬਰ ਇਕ ਗੇਂਦਬਾਜ

ਭਾਰਤੀ ਆਫ ਸਪਿਨਰ ਅਸਵਿਨ ਬਣੇ ਦੁਨੀਆਂ ਦੇ ਨੰਬਰ ਇਕ ਗੇਂਦਬਾਜ

ਆਈਸੀਸੀ ਨੇ ਬੁੱਧਵਾਰ ਨੂੰ ਤਾਜ਼ਾ ਟੈਸਟ ਰੈਂਕਿੰਗ ਜਾਰੀ ਕੀਤੀ ਹੈ। ਭਾਰਤ ਦੇ ਰਵੀਚੰਦਰਨ ਅਸ਼ਵਿਨ ਦੁਨੀਆ ਦੇ ਨੰਬਰ ਇਕ ਗੇਂਦਬਾਜ਼ ਬਣ ਗਏ ਹਨ। ਉਹ ਧਰਮਸ਼ਾਲਾ ਵਿੱਚ ਇੰਗਲੈਂਡ ਦੇ ਖਿਲਾਫ ਆਪਣੇ 100ਵੇਂ ਟੈਸਟ ਵਿੱਚ ਨੌਂ ਵਿਕਟਾਂ ਲੈ ਕੇ ਇੱਕ ਸਥਾਨ ਉੱਪਰ ਪਹੁੰਚ ਗਿਆ ਹੈ।

RELATED ARTICLES

Most Popular

Recent Comments