ਨਵੀਂ ਦਿੱਲੀ: ਸਰਾਫਾ ਬਾਜ਼ਾਰ ਵਿੱਚ ਅੱਜ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ 7749 ਰੁਪਏ ਸਸਤੀ ਹੋ ਕੇ 1.70 ਲੱਖ ਰੁਪਏ ‘ਤੇ ਆ ਗਈ ਹੈ, ਜੋ ਕਿ ਪਿਛਲੇ 11 ਮਹੀਨਿਆਂ ਵਿੱਚ ਸਭ ਤੋਂ ਘੱਟ ਹੈ। ਇਸਦੇ ਨਾਲ ਹੀ ਸੋਨੇ ਦੀਆਂ ਕੀਮਤਾਂ ਵਿੱਚ ਵੀ 838 ਰੁਪਏ ਦੀ ਗਿਰਾਵਟ ਆਈ ਹੈ, ਜਿਸ ਨਾਲ ਸੋਨਾ 1.34 ਲੱਖ ਰੁਪਏ ‘ਤੇ ਆ ਗਿਆ ਹੈ।
ਬ੍ਰੇਕਿੰਗ: ਚਾਂਦੀ 11 ਮਹੀਨਿਆਂ ‘ਚ ਸਭ ਤੋਂ ਸਸਤੀ, 1.70 ਲੱਖ ਰੁਪਏ ‘ਤੇ ਆਈ; ਸੋਨੇ ਦੀਆਂ ਕੀਮਤਾਂ ‘ਚ ਵੀ ਆਈ ਵੱਡੀ ਗਿਰਾਵਟ
RELATED ARTICLES


