HomePunjabi NewsLiberal Breakingਬ੍ਰੇਕਿੰਗ: CJP ਵੱਲੋਂ ਸੌਰਵ ਅਤੇ ਆਸ਼ੂਤੋਸ਼ ਨੂੰ ਰਿਹਾਅ ਕਰਨ ਦੀ ਮੰਗ; ਸਪੈਸ਼ਲ...

ਬ੍ਰੇਕਿੰਗ: CJP ਵੱਲੋਂ ਸੌਰਵ ਅਤੇ ਆਸ਼ੂਤੋਸ਼ ਨੂੰ ਰਿਹਾਅ ਕਰਨ ਦੀ ਮੰਗ; ਸਪੈਸ਼ਲ ਕੋਰਟ ਅੱਜ ਸੁਣਾਏਗੀ ਫੈਸਲਾ

ਨਵੀਂ ਦਿੱਲੀ: ‘ਸਿਟੀਜ਼ਨਜ਼ ਫਾਰ ਜਸਟਿਸ ਐਂਡ ਪੀਸ’ (CJP) ਨੇ ਜੰਤਰ-ਮੰਤਰ ਤੋਂ ਹਿਰਾਸਤ ‘ਚ ਲਏ ਗਏ ਕਾਰਕੁਨ ਸੌਰਵ ਅਤੇ ਆਸ਼ੂਤੋਸ਼ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਦੋਵਾਂ ਨੂੰ ਪੰਜ ਦਿਨ ਪਹਿਲਾਂ ਦਿੱਲੀ ਦੇ ਜੰਤਰ-ਮੰਤਰ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ ਦੀ ਜ਼ਮਾਨਤ ਅਰਜ਼ੀ ‘ਤੇ ਵਿਸ਼ੇਸ਼ ਅਦਾਲਤ ਅੱਜ ਆਪਣਾ ਅਹਿਮ ਫੈਸਲਾ ਸੁਣਾਏਗੀ।

RELATED ARTICLES

Most Popular

Recent Comments