ਚੰਡੀਗੜ੍ਹ: ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ ‘ਚ ਸੀਬੀਆਈ ਦੀ ਜਾਂਚ ਤੇਜ਼ ਹੋ ਗਈ ਹੈ। ਤਲਬੀ ਮਗਰੋਂ ਅੱਜ ਘੁੰਮਣ ਦੇ ਕਰੀਬੀ ਬੀਰ ਦਵਿੰਦਰ ਸਿੰਘ, ਜਿਤਿਨ ਗੋਹਲ ਸਮੇਤ ਹੋਰ ਵਿਅਕਤੀ ਸੀਬੀਆਈ ਅੱਗੇ ਪੇਸ਼ ਹੋਏ। ਘੁੰਮਣ ਖ਼ੁਦ ਵੀ ਪੇਸ਼ ਹੋ ਚੁੱਕੇ ਹਨ ਅਤੇ ਸੋਮਵਾਰ ਨੂੰ ਮੁੜ ਪੇਸ਼ ਹੋਣਗੇ। ਜ਼ਿਕਰਯੋਗ ਹੈ ਕਿ ਹਾਈਕੋਰਟ ਦੇ ਹੁਕਮਾਂ ‘ਤੇ 5 ਅਕਤੂਬਰ ਨੂੰ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਬ੍ਰੇਕਿੰਗ: ਭ੍ਰਿਸ਼ਟਾਚਾਰ ਮਾਮਲੇ ‘ਚ CM ਦੇ OSD ਰਾਜਬੀਰ ਘੁੰਮਣ ਦੇ ਕਰੀਬੀ CBI ਅੱਗੇ ਪੇਸ਼; ਸੋਮਵਾਰ ਨੂੰ ਘੁੰਮਣ ਦੀ ਮੁੜ ਹੋਵੇਗੀ ਪੇਸ਼ੀ
RELATED ARTICLES


