HomePunjabi NewsLiberal Breakingਬ੍ਰੇਕਿੰਗ: 'ਆਪ' ਆਗੂ ਸੰਨੀ ਆਹਲੂਵਾਲੀਆ ਦਾ ED 'ਤੇ ਐਕਸ਼ਨ; 4 ਅਧਿਕਾਰੀਆਂ ਖ਼ਿਲਾਫ਼...

ਬ੍ਰੇਕਿੰਗ: ‘ਆਪ’ ਆਗੂ ਸੰਨੀ ਆਹਲੂਵਾਲੀਆ ਦਾ ED ‘ਤੇ ਐਕਸ਼ਨ; 4 ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਦਰਜ

ਚੰਡੀਗੜ੍ਹ: ਆਮ ਆਦਮੀ ਪਾਰਟੀ (AAP) ਦੇ ਆਗੂ ਅਤੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਚਾਰ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ 23 ਸਤੰਬਰ 2026 ਨੂੰ ਚੰਡੀਗੜ੍ਹ ਦੇ ਸੈਕਟਰ-39ਏ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਦੀ ਤਲਾਸ਼ੀ ਗੈਰ-ਕਾਨੂੰਨੀ ਅਤੇ ਗਲਤ ਤਰੀਕੇ ਨਾਲ ਲਈ ਗਈ ਸੀ।

RELATED ARTICLES

Most Popular

Recent Comments