ਨਵੀਂ ਦਿੱਲੀ 10 ਅਕਤੂਬਰ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਗਿਰਾਵਟ ਦਰਜ ਕੀਤੀ ਗਈ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਮੁਤਾਬਕ 10 ਗ੍ਰਾਮ 24 ਕੈਰੇਟ ਸੋਨਾ 304 ਰੁਪਏ ਘਟ ਕੇ 1,47,463 ਰੁਪਏ ’ਤੇ ਆ ਗਿਆ। ਇਸ ਤੋਂ ਪਹਿਲਾਂ 9 ਅਕਤੂਬਰ ਨੂੰ ਇਹ ਕੀਮਤ 1,47,767 ਰੁਪਏ ਸੀ। ਇੱਕ ਕਿਲੋ ਚਾਂਦੀ ਵੀ 2,821 ਰੁਪਏ ਘਟ ਕੇ 2,18,045 ਰੁਪਏ ਰਹਿ ਗਈ ਹੈ।
ਬ੍ਰੇਕਿੰਗ : ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਗਿਰਾਵਟ, 24 ਕੈਰੇਟ ਸੋਨਾ 304 ਰੁਪਏ ਸਸਤਾ ਹੋ ਕੇ 1,47,463 ਰੁਪਏ ਪਹੁੰਚਿਆ
RELATED ARTICLES


