ਚੰਡੀਗੜ੍ਹ 07 ਅਕਤੂਬਰ: ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਦੇ ਕੈਂਪ ਹਾਊਸ ਵਿੱਚ CBI ਦੀ ਕਾਰਵਾਈ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਸਾਧਿਆ। ਅਮਨ ਅਰੋੜਾ ਨੇ ਕਿਹਾ ਕਿ CM ਕੈਂਪ ਹਾਊਸ ਵਿੱਚ CBI ਦਾ ਛਾਪਾ ਭਾਜਪਾ ਦੀ ਬੁਖ਼ਲਾਹਟ ਦਾ ਨਤੀਜਾ ਹੈ। ਉਨ੍ਹਾਂ ਇਸ ਕਾਰਵਾਈ ਨੂੰ ਪੰਜਾਬ ਦੀ ਸਿਆਸਤ ਨਾਲ ਜੋੜਦਿਆਂ ਭਾਜਪਾ ’ਤੇ ਸਿਆਸੀ ਬਦਲਾਖੋਰੀ ਦੇ ਦੋਸ਼ ਲਗਾਏ।
ਬ੍ਰੇਕਿੰਗ : ਅਮਨ ਅਰੋੜਾ ਨੇ CM ਕੈਂਪ ਹਾਊਸ ’ਚ CBI ਛਾਪੇ ਨੂੰ ਭਾਜਪਾ ਦੀ ਬੁਖ਼ਲਾਹਟ ਦਾ ਨਤੀਜਾ ਦੱਸਿਆ
RELATED ARTICLES


