More
    HomePunjabi NewsLiberal Breakingਬ੍ਰੇਕਿੰਗ : ਸੁਖਪਾਲ ਖਹਿਰਾ ਨੇ ਕਾਂਗਰਸ ਨੂੰ ਦਿੱਤੀ ਸਲਾਹ, ਕਿਹਾ “ਜੱਟ ਸਿੱਖ...

    ਬ੍ਰੇਕਿੰਗ : ਸੁਖਪਾਲ ਖਹਿਰਾ ਨੇ ਕਾਂਗਰਸ ਨੂੰ ਦਿੱਤੀ ਸਲਾਹ, ਕਿਹਾ “ਜੱਟ ਸਿੱਖ ਨੂੰ ਮੁੱਖ ਮੰਤਰੀ ਚਿਹਰਾ ਐਲਾਨੋ ਤਾਂ ਸੀਟ ਵੱਟ ’ਤੇ ਪਈ”

    ਪੰਜਾਬ 05 ਅਕਤੂਬਰ: ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿੱਚ ਕਾਂਗਰਸ ਦੀ ਅਗਲੀ ਰਣਨੀਤੀ ਨੂੰ ਲੈ ਕੇ ਆਪਣੀ ਰਾਏ ਰੱਖੀ ਹੈ। ਖਹਿਰਾ ਨੇ ਕਿਹਾ ਕਿ ਜੇਕਰ ਕਾਂਗਰਸ ਪੰਜਾਬ ਵਿੱਚ ਜੱਟ ਸਿੱਖ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੰਦੀ ਹੈ ਤਾਂ “ਸੀਟ ਵੱਟ ’ਤੇ ਪਈ ਹੈ।” ਉਨ੍ਹਾਂ ਇਹ ਗੱਲ ਪਾਰਟੀ ਵੱਲੋਂ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਆਪਣੀ ਰਾਏ ਵਜੋਂ ਰੱਖੀ ਹੈ।

    RELATED ARTICLES

    Most Popular

    Recent Comments