More
    HomePunjabi NewsEntertainmentਬ੍ਰੇਕਿੰਗ : ਦਿਲਜੀਤ ਦੋਸਾਂਝ ਦੇ ਔਰਾ ਇੰਡੀਆ ਟੂਰ 2026 ਦਾ 1 ਨਵੰਬਰ...

    ਬ੍ਰੇਕਿੰਗ : ਦਿਲਜੀਤ ਦੋਸਾਂਝ ਦੇ ਔਰਾ ਇੰਡੀਆ ਟੂਰ 2026 ਦਾ 1 ਨਵੰਬਰ ਤੋਂ ਹੋਵੇਗਾ ਆਗਾਜ਼, ਸੱਤ ਸ਼ਹਿਰਾਂ ਵਿੱਚ ਲਾਉਣਗੇ ਸ਼ੋਅ

    ਭਾਰਤ 04 ਅਕਤੂਬਰ: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਔਰਾ ਇੰਡੀਆ ਟੂਰ 2026 ਨਾਲ ਦੇਸ਼ ਦੇ ਸੱਤ ਸ਼ਹਿਰਾਂ ਵਿੱਚ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨਗੇ। ਟੂਰ ਦੀ ਸ਼ੁਰੂਆਤ 1 ਨਵੰਬਰ ਨੂੰ ਦਿੱਲੀ-ਐੱਨ.ਸੀ.ਆਰ. ਤੋਂ ਹੋਵੇਗੀ। ਇਸ ਤੋਂ ਬਾਅਦ ਇੰਦੌਰ, ਅਹਿਮਦਾਬਾਦ, ਮੁੰਬਈ, ਬੈਂਗਲੁਰੂ ਅਤੇ ਲਖਨਊ ਵਿੱਚ ਸ਼ੋਅ ਹੋਣਗੇ। ਚੰਡੀਗੜ੍ਹ ਵੀ ਟੂਰ ਵਿੱਚ ਸ਼ਾਮਲ ਹੈ, ਪਰ ਇਸ ਦੀ ਤਾਰੀਖ਼ ਦਾ ਐਲਾਨ ਅਜੇ ਬਾਕੀ ਹੈ।

    RELATED ARTICLES

    Most Popular

    Recent Comments