More
    HomePunjabi NewsLiberal Breakingਬ੍ਰੇਕਿੰਗ : ਲੁਧਿਆਣਾ ਪਹੁੰਚੇਗੀ BJP ਦੀ ਨਸ਼ਾ ਮੁਕਤੀ ਯਾਤਰਾ, ਮਨੋਜ ਤਿਵਾੜੀ ਤੇ...

    ਬ੍ਰੇਕਿੰਗ : ਲੁਧਿਆਣਾ ਪਹੁੰਚੇਗੀ BJP ਦੀ ਨਸ਼ਾ ਮੁਕਤੀ ਯਾਤਰਾ, ਮਨੋਜ ਤਿਵਾੜੀ ਤੇ ਰਵਨੀਤ ਬਿੱਟੂ ਹੋਣਗੇ ਸ਼ਾਮਲ

    ਲੁਧਿਆਣਾ: BJP ਦੀ ਨਸ਼ਾ ਮੁਕਤੀ ਯਾਤਰਾ ਲੁਧਿਆਣਾ ਪਹੁੰਚੇਗੀ, ਜਿਸ ਵਿੱਚ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਅਤੇ ਰਵਨੀਤ ਸਿੰਘ ਬਿੱਟੂ ਸ਼ਾਮਲ ਹੋਣਗੇ। ਯਾਤਰਾ ਦੇ ਲੁਧਿਆਣਾ ਪਹੁੰਚਣ ’ਤੇ ਸਮਰਾਲਾ ਚੌਕ ਵਿਖੇ ਸਵਾਗਤ ਕੀਤਾ ਜਾਵੇਗਾ। ਭਾਜਪਾ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਇਹ ਯਾਤਰਾ ਕੱਢੀ ਜਾ ਰਹੀ ਹੈ। ਇਸ ਦੌਰਾਨ ਆਗੂਆਂ ਵੱਲੋਂ ਨਸ਼ਾ ਮੁਕਤੀ ਅਤੇ ਇਸ ਨਾਲ ਜੁੜੇ ਮੁੱਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

    RELATED ARTICLES

    Most Popular

    Recent Comments