More
    HomePunjabi NewsLiberal Breakingਬ੍ਰੇਕਿੰਗ : ਜ਼ੀਰਾ ਵਿੱਚ ਦੁਕਾਨਦਾਰ ਤੋਂ ਫਿਰੌਤੀ ਮੰਗਣ ਤੇ ਗੋਲੀਬਾਰੀ ਮਾਮਲੇ ਵਿੱਚ...

    ਬ੍ਰੇਕਿੰਗ : ਜ਼ੀਰਾ ਵਿੱਚ ਦੁਕਾਨਦਾਰ ਤੋਂ ਫਿਰੌਤੀ ਮੰਗਣ ਤੇ ਗੋਲੀਬਾਰੀ ਮਾਮਲੇ ਵਿੱਚ ਚਾਰ ਮੁਲਜ਼ਮ ਗ੍ਰਿਫ਼ਤਾਰ

    ਜ਼ੀਰਾ: ਫਿਰੋਜ਼ਪੁਰ ਪੁਲੀਸ ਨੇ ਨਵਾਂ ਤਲਵੰਡੀ ਰੋਡ ’ਤੇ ਪਲਾਈਵੁੱਡ ਦੁਕਾਨਦਾਰ ਅਮਨ ਜੈਨ ਤੋਂ ਕਥਿਤ ਫਿਰੌਤੀ ਮੰਗਣ ਅਤੇ ਦੁਕਾਨ ’ਤੇ ਗੋਲੀਬਾਰੀ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਪਹਿਲੂ ਵੀ ਖੰਗਾਲੇ ਜਾ ਰਹੇ ਹਨ।

    RELATED ARTICLES

    Most Popular

    Recent Comments