More
    HomePunjabi NewsLiberal Breakingਬ੍ਰੇਕਿੰਗ : ਸ਼ਾਹਕੋਟ ਵਿੱਚ ਯੁੱਧ ਨਸ਼ਿਆਂ ਵਿਰੁੱਧ ਸਮਾਗਮ, ਮੁੱਖ ਸਪਲਾਈ ਚੇਨ ਤੋੜਨ...

    ਬ੍ਰੇਕਿੰਗ : ਸ਼ਾਹਕੋਟ ਵਿੱਚ ਯੁੱਧ ਨਸ਼ਿਆਂ ਵਿਰੁੱਧ ਸਮਾਗਮ, ਮੁੱਖ ਸਪਲਾਈ ਚੇਨ ਤੋੜਨ ’ਤੇ ਦਿੱਤਾ ਗਿਆ ਜ਼ੋਰ

    ਸ਼ਾਹਕੋਟ: ਮਲਸੀਆਂ ਵਿੱਚ ਕਰਵਾਏ ਯੁੱਧ ਨਸ਼ਿਆਂ ਵਿਰੁੱਧ ਸਮਾਗਮ ਦੌਰਾਨ ਨਸ਼ਿਆਂ ਦੇ ਖ਼ਾਤਮੇ ਨੂੰ ਲੈ ਕੇ ਚਰਚਾ ਹੋਈ। ਪੰਜਾਬ ਪੁਲੀਸ ਦੇ ਸੇਵਾਮੁਕਤ ਅਧਿਕਾਰੀ ਅਤੇ ‘ਆਪ’ ਵਰਕਰ ਨਿਰਮਲ ਸਿੰਘ ਮਹਿਤਪੁਰ ਨੇ ਕਿਹਾ ਕਿ ਸਿਰਫ਼ ਨਸ਼ੇੜੀਆਂ ਅਤੇ ਛੋਟੇ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰਨ ਨਾਲ ਨਸ਼ਿਆਂ ਦਾ ਖ਼ਾਤਮਾ ਨਹੀਂ ਹੋਵੇਗਾ। ਉਨ੍ਹਾਂ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਅਤੇ ਵੱਡੇ ਤਸਕਰਾਂ ਖ਼ਿਲਾਫ਼ ਕਾਰਵਾਈ ’ਤੇ ਜ਼ੋਰ ਦਿੱਤਾ।

    RELATED ARTICLES

    Most Popular

    Recent Comments