More
    HomePunjabi NewsLiberal Breakingਬ੍ਰੇਕਿੰਗ: ਸੁਖਪਾਲ ਖਹਿਰਾ ਨੇ ਛੇ ਬਿੱਲਾਂ 'ਤੇ ਬਹਿਸ ਲਈ ਪੰਜਾਬ ਵਿਧਾਨ ਸਭਾ...

    ਬ੍ਰੇਕਿੰਗ: ਸੁਖਪਾਲ ਖਹਿਰਾ ਨੇ ਛੇ ਬਿੱਲਾਂ ‘ਤੇ ਬਹਿਸ ਲਈ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾਉਣ ਦੀ ਕੀਤੀ ਮੰਗ

    ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋਂ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਚਾਰ ਅਧੀਨ ਛੇ ਬਿੱਲਾਂ ‘ਤੇ ਢੰਗ ਨਾਲ ਬਹਿਸ ਲਈ ਵਾਧੂ ਸਮਾਂ ਜ਼ਰੂਰੀ ਹੈ। ਖਹਿਰਾ ਮੁਤਾਬਕ ਤਿੰਨ ਡਿਜੀਟਲ ਯੂਨੀਵਰਸਿਟੀਆਂ, ਜੀਐਸਟੀ, ਆਊਟਸੋਰਸਡ ਅਤੇ ਠੇਕਾ ਮੁਲਾਜ਼ਮਾਂ ਨਾਲ ਸਬੰਧਤ ਬਿੱਲ ਅੰਤਲੇ ਪੜਾਅ ਵਿੱਚ ਪੇਸ਼ ਹੋਏ ਹਨ।

    RELATED ARTICLES

    Most Popular

    Recent Comments