ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮਹਿੰਗਾਈ ਭੱਤੇ (DA) ਦੇ ਮੁੱਦੇ ‘ਤੇ ‘ਆਪ’ ਸਰਕਾਰ ਨੂੰ ਘੇਰਦਿਆਂ ਦੋਸ਼ ਲਗਾਇਆ ਕਿ ਸਰਕਾਰ ਨੇ ਲੱਖਾਂ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਾਈ ਕੋਰਟ ਵਿੱਚ ਵਿੱਤੀ ਸੰਕਟ ਦੀ ਗੱਲ ਕਰਦੀ ਹੈ, ਜਦਕਿ ਜਨਤਕ ਮੰਚਾਂ ‘ਤੇ ਖ਼ਜ਼ਾਨਾ ਭਰਪੂਰ ਹੋਣ ਦਾ ਦਾਅਵਾ ਕਰਦੀ ਹੈ।
ਬ੍ਰੇਕਿੰਗ: DA ਮਾਮਲੇ ‘ਤੇ ਭਾਜਪਾ ਦਾ ਮਾਨ ਸਰਕਾਰ ‘ਤੇ ਹਮਲਾ, ਮੁਲਾਜ਼ਮਾਂ ਨਾਲ ਧੋਖੇ ਦਾ ਦੋਸ਼
RELATED ARTICLES


