More
    HomePunjabi NewsLiberal Breakingਬ੍ਰੇਕਿੰਗ: RRB ਪ੍ਰੀਖਿਆਰਥੀਆਂ ਲਈ ਰੇਲਵੇ 3 ਤੋਂ 6 ਅਗਸਤ ਤੱਕ ਚਲਾਏਗਾ 6...

    ਬ੍ਰੇਕਿੰਗ: RRB ਪ੍ਰੀਖਿਆਰਥੀਆਂ ਲਈ ਰੇਲਵੇ 3 ਤੋਂ 6 ਅਗਸਤ ਤੱਕ ਚਲਾਏਗਾ 6 ਸਪੈਸ਼ਲ ਟਰੇਨਾਂ

    ਰੇਲਵੇ ਭਰਤੀ ਬੋਰਡ (RRB) ਲੈਵਲ-1 ਪ੍ਰੀਖਿਆ ਦੇ ਮੱਦੇਨਜ਼ਰ ਉੱਤਰੀ ਰੇਲਵੇ ਨੇ 3 ਤੋਂ 6 ਅਗਸਤ ਤੱਕ 6 ਅਨਰਿਜ਼ਰਵਡ ਸਪੈਸ਼ਲ ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਹਜ਼ਾਰਾਂ ਪ੍ਰੀਖਿਆਰਥੀਆਂ ਨੂੰ ਆਵਾਜਾਈ ਵਿੱਚ ਰਾਹਤ ਮਿਲੇਗੀ। ਯਾਤਰੀ ਕਿਸੇ ਵੀ ਜਾਣਕਾਰੀ ਜਾਂ ਮਦਦ ਲਈ ਰੇਲਵੇ ਦੇ ਹੈਲਪਲਾਈਨ ਨੰਬਰ 139 ‘ਤੇ ਸੰਪਰਕ ਕਰ ਸਕਣਗੇ।

    RELATED ARTICLES

    Most Popular

    Recent Comments