More
    HomePunjabi NewsLiberal Breakingਬ੍ਰੇਕਿੰਗ: ਈਰਾਨ 'ਤੇ ਹਮਲੇ ਰੋਕਣ ਵਾਲਾ ਪ੍ਰਸਤਾਵ ਅਮਰੀਕੀ ਸੀਨੇਟ ਵਿੱਚ ਡਿੱਗਿਆ

    ਬ੍ਰੇਕਿੰਗ: ਈਰਾਨ ‘ਤੇ ਹਮਲੇ ਰੋਕਣ ਵਾਲਾ ਪ੍ਰਸਤਾਵ ਅਮਰੀਕੀ ਸੀਨੇਟ ਵਿੱਚ ਡਿੱਗਿਆ

    ਅਮਰੀਕੀ ਸੀਨੇਟ ਵਿੱਚ ਈਰਾਨ ‘ਤੇ ਹਮਲੇ ਰੋਕਣ ਨਾਲ ਸਬੰਧਤ ਪ੍ਰਸਤਾਵ 49-50 ਵੋਟਾਂ ਨਾਲ ਰੱਦ ਹੋ ਗਿਆ। ਵੋਟਿੰਗ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਇੱਕ ਸੈਨੇਟਰ ਨੇ ਵੋਟ ਨਹੀਂ ਪਾਈ। ਇਸ ਕਾਰਨ ਪ੍ਰਸਤਾਵ ਬਹੁਮਤ ਹਾਸਲ ਨਾ ਕਰ ਸਕਿਆ ਅਤੇ ਸੀਨੇਟ ਵਿੱਚ ਪਾਸ ਨਹੀਂ ਹੋਇਆ।

    RELATED ARTICLES

    Most Popular

    Recent Comments