ਮੋਹਾਲੀ: ਡੇਰਾਬੱਸੀ ਦੇ ਦੱਪਰ ਟੋਲ ਪਲਾਜ਼ਾ ਸਥਿਤ ਗਲਾਸ ਪੈਲੇਸ ਵਿੱਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਵਿਸ਼ਾਲ ਪੰਥਕ ਅਤੇ ਸਿਆਸੀ ਕਾਨਫਰੰਸ ਕਰਵਾਈ ਗਈ। ਸਮਾਗਮ ਵਿੱਚ ਡੇਰਾਬੱਸੀ ਸ਼ਹਿਰ, ਨੌਰਥਲ ਜੋਲਾ, ਪੰਖਰਪੁਰ ਅਤੇ ਆਸ-ਪਾਸ ਦੇ ਦਰਜਨਾਂ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਆਯੋਜਕਾਂ ਨੇ ਕਾਨਫਰੰਸ ਵਿੱਚ ਭਾਰੀ ਲੋਕ ਸਮਰਥਨ ਮਿਲਣ ਦਾ ਦਾਅਵਾ ਕੀਤਾ।
ਬ੍ਰੇਕਿੰਗ: ਡੇਰਾਬੱਸੀ ਵਿੱਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਵਿਸ਼ਾਲ ਪੰਥਕ ਤੇ ਸਿਆਸੀ ਕਾਨਫਰੰਸ
RELATED ARTICLES


