More
    HomePunjabi NewsLiberal Breakingਬ੍ਰੇਕਿੰਗ: ਸਪੇਨ ਬਣਿਆ ਫੁੱਟਬਾਲ ਵਿਸ਼ਵ ਚੈਂਪੀਅਨ, ਅਰਜਨਟੀਨਾ ਨੂੰ ਵਾਧੂ ਸਮੇਂ ਵਿੱਚ ਹਰਾਇਆ

    ਬ੍ਰੇਕਿੰਗ: ਸਪੇਨ ਬਣਿਆ ਫੁੱਟਬਾਲ ਵਿਸ਼ਵ ਚੈਂਪੀਅਨ, ਅਰਜਨਟੀਨਾ ਨੂੰ ਵਾਧੂ ਸਮੇਂ ਵਿੱਚ ਹਰਾਇਆ

    ਨਿਊ ਜਰਸੀ: ਸਪੇਨ ਨੇ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਨੂੰ ਵਾਧੂ ਸਮੇਂ ਵਿੱਚ 1-0 ਨਾਲ ਹਰਾ ਕੇ 16 ਸਾਲਾਂ ਬਾਅਦ ਵਿਸ਼ਵ ਖਿਤਾਬ ਜਿੱਤ ਲਿਆ। ਫੇਰਨ ਟੋਰੇਸ ਨੇ ਐਕਸਟਰਾ ਟਾਈਮ ਵਿੱਚ ਜੇਤੂ ਗੋਲ ਕੀਤਾ। ਇਸ ਜਿੱਤ ਨਾਲ ਸਪੇਨ ਨੇ 2010 ਤੋਂ ਬਾਅਦ ਦੂਜੀ ਵਾਰ ਵਿਸ਼ਵ ਕੱਪ ਟਰਾਫੀ ਆਪਣੇ ਨਾਮ ਕੀਤੀ। 0

    RELATED ARTICLES

    Most Popular

    Recent Comments