More
    HomePunjabi NewsLiberal Breakingਬ੍ਰੇਕਿੰਗ: 99 ਸਾਲਾ ਬੀਬੀ ਹਰਬੰਤ ਕੌਰ ਨੇ ਦਸਵੀਂ ਵਾਰ ਕੀਤੇ ਸ੍ਰੀ ਹੇਮਕੁੰਟ...

    ਬ੍ਰੇਕਿੰਗ: 99 ਸਾਲਾ ਬੀਬੀ ਹਰਬੰਤ ਕੌਰ ਨੇ ਦਸਵੀਂ ਵਾਰ ਕੀਤੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ

    ਉੱਤਰਾਖੰਡ: ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਹੁਣ ਤੱਕ ਦੋ ਲੱਖ ਤੋਂ ਵੱਧ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ। ਇਸੇ ਵਿਚਕਾਰ 99 ਸਾਲਾ ਬੀਬੀ ਹਰਬੰਤ ਕੌਰ ਦਸਵੀਂ ਵਾਰ ਗੁਰੂ ਘਰ ਦੇ ਦਰਸ਼ਨਾਂ ਲਈ ਪੁੱਜੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਦੱਸਿਆ ਕਿ ਉਹ ਹਰ ਸਾਲ ਟਾਟਾ ਨਗਰ ਤੋਂ ਆਉਣ ਵਾਲੇ ਜਥੇ ਨਾਲ ਯਾਤਰਾ ਕਰਦੇ ਹਨ।

    RELATED ARTICLES

    Most Popular

    Recent Comments