More
    HomePunjabi NewsLiberal Breakingਬ੍ਰੇਕਿੰਗ: ਸੁਰਜੇਵਾਲਾ ਨਾਲ ਮੀਟਿੰਗ ਮਗਰੋਂ ਚੰਨੀ ਦਾ ਬਿਆਨ, ਕਿਹਾ- ਹਾਈਕਮਾਂਡ ਦਾ ਹਰ...

    ਬ੍ਰੇਕਿੰਗ: ਸੁਰਜੇਵਾਲਾ ਨਾਲ ਮੀਟਿੰਗ ਮਗਰੋਂ ਚੰਨੀ ਦਾ ਬਿਆਨ, ਕਿਹਾ- ਹਾਈਕਮਾਂਡ ਦਾ ਹਰ ਫ਼ੈਸਲਾ ਮਨਜ਼ੂਰ

    ਨਵੀਂ ਦਿੱਲੀ: ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਸੁਰਜੇਵਾਲਾ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਆਪਣਾ ਪੱਖ ਪਾਰਟੀ ਹਾਈਕਮਾਂਡ ਸਾਹਮਣੇ ਰੱਖ ਦਿੱਤਾ ਹੈ। ਹੁਣ ਜੋ ਵੀ ਫ਼ੈਸਲਾ ਹਾਈਕਮਾਂਡ ਕਰੇਗੀ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਚੰਨੀ ਨੇ ਕਿਹਾ ਕਿ ਪਾਰਟੀ ਦਾ ਫ਼ੈਸਲਾ ਹੀ ਸਰਵਉੱਚ ਹੋਵੇਗਾ ਅਤੇ ਸਾਰੇ ਆਗੂ ਉਸ ਦਾ ਸਤਿਕਾਰ ਕਰਨਗੇ।

    RELATED ARTICLES

    Most Popular

    Recent Comments