More
    HomePunjabi NewsLiberal Breakingਬ੍ਰੇਕਿੰਗ: ਮੋਗਾ ਧਮਾਕੇ ਮਗਰੋਂ ਰਵਨੀਤ ਬਿੱਟੂ ਨੂੰ ਸਦਰ ਥਾਣੇ ਜਾਣ ਤੋਂ ਪੁਲੀਸ...

    ਬ੍ਰੇਕਿੰਗ: ਮੋਗਾ ਧਮਾਕੇ ਮਗਰੋਂ ਰਵਨੀਤ ਬਿੱਟੂ ਨੂੰ ਸਦਰ ਥਾਣੇ ਜਾਣ ਤੋਂ ਪੁਲੀਸ ਨੇ ਰੋਕਿਆ

    ਮੋਗਾ: ਸਦਰ ਥਾਣੇ ‘ਤੇ ਹੋਏ ਹੈਂਡ ਗ੍ਰਨੇਡ ਹਮਲੇ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਮੌਕੇ ਦਾ ਜਾਇਜ਼ਾ ਲੈਣ ਲਈ ਮੋਗਾ ਪਹੁੰਚੇ। ਪਰ ਸ਼ਹਿਰ ਵਿੱਚ ਦਾਖਲ ਹੁੰਦਿਆਂ ਹੀ ਡੀਐੱਸਪੀ ਦੀ ਅਗਵਾਈ ਹੇਠ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਪੁਲੀਸ ਅਧਿਕਾਰੀਆਂ ਨੇ ਮੰਤਰੀ ਨੂੰ ਜਾਂਚ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਇਸ ਦੌਰਾਨ ਬਿੱਟੂ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਵੀ ਕੀਤੀ।

    RELATED ARTICLES

    Most Popular

    Recent Comments