More
    HomePunjabi NewsLiberal Breakingਬ੍ਰੇਕਿੰਗ: ਭੂਪੇਸ਼ ਬਘੇਲ ਦੀ ਭੂਮਿਕਾ 'ਤੇ ਚੰਨੀ ਧੜੇ ਨੇ ਚੁੱਕੇ ਸਵਾਲ, ਰਿਪੋਰਟ...

    ਬ੍ਰੇਕਿੰਗ: ਭੂਪੇਸ਼ ਬਘੇਲ ਦੀ ਭੂਮਿਕਾ ‘ਤੇ ਚੰਨੀ ਧੜੇ ਨੇ ਚੁੱਕੇ ਸਵਾਲ, ਰਿਪੋਰਟ ਨੂੰ ਲੈ ਕੇ ਨਵਾਂ ਵਿਵਾਦ

    ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚਤਾਣ ਹੋਰ ਤੇਜ਼ ਹੋ ਗਈ ਹੈ। ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਹਾਈਕਮਾਨ ਨੂੰ ਸੂਬੇ ਦੀ ਅਸਲ ਸਥਿਤੀ ਤੋਂ ਜਾਣੂ ਨਹੀਂ ਕਰਵਾਇਆ। ਧੜੇ ਨੇ ਬਘੇਲ ਦੀ ਮੀਟਿੰਗ ਦਾ ਬਾਈਕਾਟ ਵੀ ਕੀਤਾ। ਇਸ ਦੌਰਾਨ ਭੂਪੇਸ਼ ਬਘੇਲ ਨੇ ਕਿਹਾ ਕਿ ਦੋ ਦਿਨਾਂ ਵਿੱਚ ਪੂਰੀ ਸਥਿਤੀ ਸਪੱਸ਼ਟ ਕਰ ਦਿੱਤੀ ਜਾਵੇਗੀ।

    RELATED ARTICLES

    Most Popular

    Recent Comments