More
    HomePunjabi NewsLiberal Breakingਬ੍ਰੇਕਿੰਗ: ‘ਆਪ’ ਛੱਡਣ ਮਗਰੋਂ ਪਹਿਲੀ ਵਾਰ ਪੰਜਾਬ ਪੁੱਜੇ ਰਾਘਵ ਚੱਢਾ, ਲੁਧਿਆਣਾ ’ਚ...

    ਬ੍ਰੇਕਿੰਗ: ‘ਆਪ’ ਛੱਡਣ ਮਗਰੋਂ ਪਹਿਲੀ ਵਾਰ ਪੰਜਾਬ ਪੁੱਜੇ ਰਾਘਵ ਚੱਢਾ, ਲੁਧਿਆਣਾ ’ਚ ਭਾਜਪਾ ਆਗੂ ਨਿਤਿਨ ਨਬੀਨ ਨਾਲ ਕੀਤੀ ਅਹਿਮ ਬੰਦ ਕਮਰਾ ਮੀਟਿੰਗ

    ਲੁਧਿਆਣਾ: ਆਮ ਆਦਮੀ ਪਾਰਟੀ ਤੋਂ ਤੋੜ-ਵਿਛੋੜਾ ਕਰਨ ਮਗਰੋਂ ਭਾਜਪਾ ਰਾਜ ਸਭਾ ਮੈਂਬਰ ਰਾਘਵ ਚੱਢਾ ਅੱਜ ਪਹਿਲੀ ਵਾਰ ਪੰਜਾਬ ਪੁੱਜੇ। ਉਨ੍ਹਾਂ ਨੇ ਲੁਧਿਆਣਾ ਵਿਖੇ ਭਾਜਪਾ ਦੇ ਕੌਮੀ ਆਗੂ ਨਿਤਿਨ ਨਬੀਨ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੇ ਸਾਬਕਾ ਤੇ ਮੌਜੂਦਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਹਾਈ ਪ੍ਰੋਫਾਈਲ ਬੰਦ ਕਮਰਾ ਮੀਟਿੰਗ ਵਿੱਚ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਸੂਤਰਾਂ ਮੁਤਾਬਕ ਨਿਤਿਨ ਨਬੀਨ ਨੇ ਚੱਢਾ ਨੂੰ ਥਾਪੜਾ ਦਿੰਦਿਆਂ ਆਉਂਦੀਆਂ ਪੰਜਾਬ ਚੋਣਾਂ ਬਾਰੇ ਅਹਿਮ ਫੀਡਬੈਕ ਲਈ।

    RELATED ARTICLES

    Most Popular

    Recent Comments