More
    HomePunjabi NewsLiberal Breakingਬ੍ਰੇਕਿੰਗ : ਰਾਜੋਆਣਾ ਮਾਮਲੇ 'ਚ ਫੈਸਲਾ ਮੁੜ ਟਲਿਆ, ਇਹ ਰਹੀ ਇਸਦੇ ਪਿੱਛੇ...

    ਬ੍ਰੇਕਿੰਗ : ਰਾਜੋਆਣਾ ਮਾਮਲੇ ‘ਚ ਫੈਸਲਾ ਮੁੜ ਟਲਿਆ, ਇਹ ਰਹੀ ਇਸਦੇ ਪਿੱਛੇ ਦੀ ਵਜ੍ਹਾ

    ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਬੰਦੀ ਸਿੱਖ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਸਿਆਸੀ ਘਟਨਾਕ੍ਰਮ ਅਤੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵਿਦੇਸ਼ ਦੌਰੇ ਕਾਰਨ ਪਛੜ ਗਿਆ ਹੈ। ਰਾਜੋਆਣਾ ਨੇ ਕੇਂਦਰ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਕਾਰਨ ਫਾਂਸੀ ਦੀ ਸਜ਼ਾ ਮੁਆਫ਼ੀ ਵਾਲੀ ਪਟੀਸ਼ਨ ਵਾਪਸ ਲੈਣ ਦੀ ਮੰਗ ਕੀਤੀ ਹੈ। ਸੂਤਰਾਂ ਮੁਤਾਬਕ ਧਾਮੀ ਦੀ ਵਾਪਸੀ ‘ਤੇ ਇਸ ਮਾਮਲੇ ਨੂੰ ਮੁੜ ਵਿਚਾਰਿਆ ਜਾਵੇਗਾ।

    RELATED ARTICLES

    Most Popular

    Recent Comments