ਚੰਡੀਗੜ੍ਹ: ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ‘ਤੇ ਸਿਆਸੀ ਪੱਖਪਾਤ ਦੇ ਦੋਸ਼ ਲਾਉਂਦਿਆਂ ਫੋਰੈਂਸਿਕ ਰਿਪੋਰਟ ‘ਤੇ ਸਵਾਲ ਚੁੱਕੇ ਹਨ। ਪੰਨੂ ਨੇ ਕਿਹਾ ਕਿ ਰਿਪੋਰਟ ਇਹ ਦੱਸਣ ਵਿੱਚ ਨਾਕਾਮ ਹੈ ਕਿ ਵੀਡੀਓ ਵਿੱਚ ਕੌਣ ਹੈ। ਉਨ੍ਹਾਂ ਪੁੱਛਿਆ ਕਿ ਜਥੇਦਾਰ ਦੱਸਣ ਕਿ ਵੀਡੀਓ ਵਾਲੇ ਵਿਅਕਤੀ ਦਾ ਕੱਦ ਕੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੇਲ ਖਾਂਦਾ ਹੈ ਅਤੇ ਉਹ ਕਿਹੜਾ ਹੋਟਲ ਹੈ ਜਿੱਥੇ ਗੁਰੂ ਸਾਹਿਬ ਦੀਆਂ ਤਸਵੀਰਾਂ ਹਨ।
ਬਲਤੇਜ ਪੰਨੂ ਨੇ ਫੋਰੈਂਸਿਕ ਰਿਪੋਰਟ ‘ਤੇ ਚੁੱਕੇ ਵੱਡੇ ਸਵਾਲ: ਪੁੱਛਿਆ- ਜਥੇਦਾਰ ਦੱਸਣ ਵੀਡੀਓ ਵਾਲੇ ਵਿਅਕਤੀ ਦਾ ਕੱਦ ਸੀਐਮ ਭਗਵੰਤ ਮਾਨ ਨਾਲ ਮੇਲ ਖਾਂਦਾ ਹੈ?
RELATED ARTICLES


