IPL ਵਿੱਚ ਅੱਜ ਗੁਜਰਾਤ ਟਾਇਟਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਅਹਿਮ ਮੁਕਾਬਲਾ ਹੋਵੇਗਾ। ਗੁਜਰਾਤ ਦੇ ਸਾਈ ਸੁਦਰਸ਼ਨ ਔਰੇਂਜ ਕੈਪ ਹਾਸਲ ਕਰਨ ਦੀ ਦੌੜ ਵਿੱਚ ਹਨ। ਚੇਨਈ ਲਈ ਪਲੇਅਆਫ਼ ਦੀ ਰੇਸ ਵਿੱਚ ਬਣੇ ਰਹਿਣ ਲਈ ਜਿੱਤ ਬਹੁਤ ਜ਼ਰੂਰੀ ਹੈ। ਹਾਰ ਦੀ ਸੂਰਤ ਵਿੱਚ ਚੇਨਈ ਦੀਆਂ ਪਲੇਅਆਫ਼ ਉਮੀਦਾਂ ਲਗਭਗ ਖ਼ਤਮ ਹੋ ਜਾਣਗੀਆਂ।
IPL ਵਿੱਚ ਅੱਜ ਗੁਜਰਾਤ vs ਚੇਨਈ, ਸੁਦਰਸ਼ਨ ਔਰੇਂਜ ਕੈਪ ਦੇ ਨੇੜੇ, ਚੇਨਈ ਲਈ ਜਿੱਤ ਜ਼ਰੂਰੀ
RELATED ARTICLES


