More
    HomePunjabi NewsLiberal Breakingਬ੍ਰੇਕਿੰਗ: ਹਾਰਮੁਜ਼ ਪਾਰ ਕਰਕੇ ਇੱਕ ਹੋਰ LPG ਟੈਂਕਰ ਭਾਰਤ ਪਹੁੰਚਿਆ, 20 ਹਜ਼ਾਰ...

    ਬ੍ਰੇਕਿੰਗ: ਹਾਰਮੁਜ਼ ਪਾਰ ਕਰਕੇ ਇੱਕ ਹੋਰ LPG ਟੈਂਕਰ ਭਾਰਤ ਪਹੁੰਚਿਆ, 20 ਹਜ਼ਾਰ ਟਨ ਗੈਸ ਲੈ ਕੇ ਆਇਆ

    ਨਵੀਂ ਦਿੱਲੀ: ਜੰਗ ਦੇ ਮਾਹੌਲ ਵਿੱਚ ਹਾਰਮੁਜ਼ ਜਲਡਮਰੂ ਪਾਰ ਕਰਕੇ ਇੱਕ ਹੋਰ LPG ਟੈਂਕਰ ਸੁਰੱਖਿਅਤ ਭਾਰਤ ਪਹੁੰਚ ਗਿਆ। ਇਹ ਟੈਂਕਰ 20 ਹਜ਼ਾਰ ਟਨ ਗੈਸ ਲੈ ਕੇ ਆਇਆ ਹੈ। ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 15 ਭਾਰਤੀ ਜਹਾਜ਼ ਸੁਰੱਖਿਅਤ ਲੰਘ ਚੁੱਕੇ ਹਨ। ਇਸ ਨਾਲ ਭਾਰਤ ਵਿੱਚ LPG ਸਪਲਾਈ ਦੀ ਕੋਈ ਕਮੀ ਨਹੀਂ ਆਵੇਗੀ।

    RELATED ARTICLES

    Most Popular

    Recent Comments