More
    HomePunjabi NewsLiberal Breakingਬ੍ਰੇਕਿੰਗ: ਮਜੀਠਾ ਹਲਕੇ 'ਚ ਕਾਂਗਰਸ ਨੂੰ ਝਟਕਾ, 5 ਸੀਨੀਅਰ ਆਗੂ CM ਮਾਨ...

    ਬ੍ਰੇਕਿੰਗ: ਮਜੀਠਾ ਹਲਕੇ ‘ਚ ਕਾਂਗਰਸ ਨੂੰ ਝਟਕਾ, 5 ਸੀਨੀਅਰ ਆਗੂ CM ਮਾਨ ਦੀ ਅਗਵਾਈ ‘ਚ AAP ‘ਚ ਸ਼ਾਮਲ

    ਮਜੀਠਾ: ਹਲਕਾ ਮਜੀਠਾ ਤੋਂ ਕਾਂਗਰਸ ਦੇ 5 ਸੀਨੀਅਰ ਆਗੂ ਪਰਮਜੀਤ ਸਿੰਘ ਪੰਮਾ, ਪਲਵਿੰਦਰ ਸਿੰਘ ਪਾਲੀ, ਜਗਦੀਪ ਸਿੰਘ ਗੋਗਾ, ਅਪਰਮਦੀਪ ਸਿੰਘ ਅੱਪੂ ਅਤੇ ਅਮਨਦੀਪ ਸਿੰਘ ਨੇ CM ਭਗਵੰਤ ਮਾਨ ਦੀ ਅਗਵਾਈ ਹੇਠ AAP ਵਿੱਚ ਸ਼ਮੂਲੀਅਤ ਕੀਤੀ। ਸੀਨੀਅਰ ਆਪ ਆਗੂ ਤਲਬੀਰ ਸਿੰਘ ਗਿੱਲ ਦੀ ਹਾਜ਼ਰੀ ‘ਚ CM ਮਾਨ ਨੇ ਸਾਰਿਆਂ ਦਾ ਸਨਮਾਨ ਕਰਕੇ ਰਸਮੀ ਸ਼ਮੂਲੀਅਤ ਕਰਵਾਈ।

    RELATED ARTICLES

    Most Popular

    Recent Comments