More
    HomePunjabi NewsLiberal Breakingਬ੍ਰੇਕਿੰਗ: 100 ਸਾਲਾਂ ਬਾਅਦ ਨੀਦਰਲੈਂਡ ਨੇ ਭਾਰਤ ਨੂੰ ਵਾਪਸ ਕੀਤੇ 11ਵੀਂ ਸਦੀ...

    ਬ੍ਰੇਕਿੰਗ: 100 ਸਾਲਾਂ ਬਾਅਦ ਨੀਦਰਲੈਂਡ ਨੇ ਭਾਰਤ ਨੂੰ ਵਾਪਸ ਕੀਤੇ 11ਵੀਂ ਸਦੀ ਦੇ ਚੋਲ ਸਾਮਰਾਜ ਦੇ ਤਾਂਬੇ ਦੇ ਪੱਤਰ

    ਨਵੀਂ ਦਿੱਲੀ: ਨੀਦਰਲੈਂਡ ਨੇ 100 ਸਾਲਾਂ ਬਾਅਦ 11ਵੀਂ ਸਦੀ ਦੇ ਚੋਲ ਸਾਮਰਾਜ ਦੇ ਇਤਿਹਾਸਕ ਤਾਂਬੇ ਦੇ ਪੱਤਰ ਭਾਰਤ ਨੂੰ ਵਾਪਸ ਕਰ ਦਿੱਤੇ। ਇਹ ਪੁਰਾਤਨ ਵਿਰਾਸਤ ਭਾਰਤ ਦੀ ਅਮੀਰ ਸੱਭਿਆਚਾਰਕ ਧਰੋਹਰ ਦਾ ਹਿੱਸਾ ਹੈ। PM ਨਰਿੰਦਰ ਮੋਦੀ ਨੇ ਤਸਵੀਰਾਂ ਸਾਂਝੀਆਂ ਕਰਕੇ ਖੁਸ਼ੀ ਜ਼ਾਹਰ ਕੀਤੀ ਅਤੇ ਨੀਦਰਲੈਂਡ ਦਾ ਧੰਨਵਾਦ ਕੀਤਾ।

    RELATED ARTICLES

    Most Popular

    Recent Comments