More
    HomePunjabi NewsLiberal BreakingBREAKING: ਚਾਰ ਸੂਬਿਆਂ ਅਤੇ ਪੁੱਡੂਚੇਰੀ ਚੋਣ ਨਤੀਜੇ ਕੱਲ੍ਹ, ਸਵੇਰੇ 8 ਵਜੇ ਤੋਂ...

    BREAKING: ਚਾਰ ਸੂਬਿਆਂ ਅਤੇ ਪੁੱਡੂਚੇਰੀ ਚੋਣ ਨਤੀਜੇ ਕੱਲ੍ਹ, ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ

    ਨਵੀਂ ਦਿੱਲੀ: ਪੱਛਮੀ ਬੰਗਾਲ, ਤਾਮਿਲ ਨਾਡੂ, ਅਸਾਮ, ਕੇਰਲਾ ਅਤੇ ਪੁੱਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੱਲ੍ਹ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਤ੍ਰਿਣਮੂਲ ਕਾਂਗਰਸ, ਡੀਐਮਕੇ, ਭਾਜਪਾ, ਕਾਂਗਰਸ ਅਤੇ ਖੱਬੇ ਧਿਰਾਂ ਦੀ ਸਿਆਸੀ ਸਾਖ਼ ਇਸ ਚੋਣ ਵਿੱਚ ਦਾਅ ’ਤੇ ਹੈ।

    RELATED ARTICLES

    Most Popular

    Recent Comments