More
    HomePunjabi NewsLiberal Breakingਬ੍ਰੇਕਿੰਗ: ਸਵਾਤੀ ਮਾਲੀਵਾਲ ਦਾ ਖੁਲਾਸਾ, AAP ਨੇ ਕਿਹਾ ਸੀ ਮਹਿਲਾ ਰਾਖਵਾਂਕਰਨ ਬਿੱਲ...

    ਬ੍ਰੇਕਿੰਗ: ਸਵਾਤੀ ਮਾਲੀਵਾਲ ਦਾ ਖੁਲਾਸਾ, AAP ਨੇ ਕਿਹਾ ਸੀ ਮਹਿਲਾ ਰਾਖਵਾਂਕਰਨ ਬਿੱਲ ਦਾ ਸਮਰਥਨ ਨਾ ਕਰੋ

    ਨਵੀਂ ਦਿੱਲੀ: ਸਵਾਤੀ ਮਾਲੀਵਾਲ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਜਦੋਂ ਉਹ AAP ਵਿੱਚ ਸੀ ਤਾਂ ਪਾਰਟੀ ਨੇ ਉਨ੍ਹਾਂ ਨੂੰ ਮਹਿਲਾ ਰਾਖਵਾਂਕਰਨ ਬਿੱਲ ਦਾ ਸਮਰਥਨ ਨਾ ਕਰਨ ਦੇ ਨਿਰਦੇਸ਼ ਦਿੱਤੇ। ਜਦੋਂ ਇਹ ਸਾਫ਼ ਹੋਇਆ ਕਿ ਮਹਿਲਾ ਬਿੱਲ ਗਿਰਾਉਣਾ ਹੈ, ਉਸੇ ਦਿਨ ਉਨ੍ਹਾਂ ਨੇ ਅਸਤੀਫ਼ਾ ਦੇਣ ਦਾ ਫ਼ੈਸਲਾ ਕਰ ਲਿਆ।

    RELATED ARTICLES

    Most Popular

    Recent Comments