More
    HomePunjabi NewsLiberal Breakingਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਲਈ ਅਕਾਲ ਤਖ਼ਤ ਦੀ ਵੱਡੀ ਪਹਿਲ; 3 ਮਈ...

    ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਲਈ ਅਕਾਲ ਤਖ਼ਤ ਦੀ ਵੱਡੀ ਪਹਿਲ; 3 ਮਈ ਨੂੰ ਸਿੱਖ ਵਿਦਵਾਨਾਂ ਤੇ ਵਕੀਲਾਂ ਦੀ ਬੁਲਾਈ ਮੀਟਿੰਗ

    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ 3 ਮਈ ਨੂੰ ਭਾਈ ਗੁਰਦਾਸ ਹਾਲ ਵਿਖੇ ਸਿੱਖ ਵਿਦਵਾਨਾਂ ਅਤੇ ਵਕੀਲਾਂ ਦੀ ਅਹਿਮ ਮੀਟਿੰਗ ਸੱਦੀ ਹੈ। ਨਿਊਜ਼ੀਲੈਂਡ ਤੋਂ ਵਾਪਸੀ ਮਗਰੋਂ ਹੋਣ ਵਾਲੀ ਇਸ ਇਕੱਤਰਤਾ ਵਿੱਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ’ ‘ਤੇ ਚਰਚਾ ਹੋਵੇਗੀ। ਇਸ ਦਾ ਮੁੱਖ ਮਕਸਦ ਬੇਅਦਬੀ ਰੋਕਣ ਲਈ ਕਾਨੂੰਨੀ ਢਾਂਚਾ ਮਜ਼ਬੂਤ ਕਰਨਾ ਹੈ।

    RELATED ARTICLES

    Most Popular

    Recent Comments