ਰਾਜ ਸਭਾ ਮੈਂਬਰਾਂ ਦੀ ਦਲ-ਬਦਲੀ ਤੋਂ ਨਾਰਾਜ਼ ਲੋਕਾਂ ਨੇ ਜਲੰਧਰ ਕੈਂਟ ਵਿੱਚ ਹਰਭਜਨ ਸਿੰਘ ਦੇ ਘਰ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ‘ਗੱਦਾਰ’ ਦੇ ਨਾਅਰੇ ਲਾਉਂਦਿਆਂ ਅਰਥੀ ਫੂਕੀ ਅਤੇ ਆਪਣਾ ਰੋਸ ਜ਼ਾਹਰ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਜਨਤਾ ਦੇ ਫਤਵੇ ਨਾਲ ਧੋਖਾ ਕਰਨ ਵਾਲੇ ਇਨ੍ਹਾਂ ਸਿਆਸੀ ਆਗੂਆਂ ਨੂੰ ਕਦੇ ਮੁਆਫ਼ ਨਹੀਂ ਕੀਤਾ ਜਾਵੇਗਾ।
ਜਲੰਧਰ ‘ਚ ਹਰਭਜਨ ਸਿੰਘ ਖਿਲਾਫ਼ ਲੋਕਾਂ ਦਾ ਗੁੱਸਾ ਫੁੱਟਿਆ; ਸਾਂਸਦ ਦੇ ਘਰ ਅੱਗੇ ਫੂਕੀ ਅਰਥੀ, ਲਾਏ ‘ਗੱਦਾਰ’ ਦੇ ਨਾਅਰੇ
RELATED ARTICLES


